ਸਕੂਲ
ਸ਼ਾਇਦ ਸਕੂਲ ਵਿਚ ਤੁਹਾਡੇ ਲਈ ਪਰਮੇਸ਼ੁਰ ਦਾ ਵਫ਼ਾਦਾਰ ਰਹਿਣਾ ਔਖਾ ਹੋਵੇ। ਸ਼ਾਇਦ ਤੁਸੀਂ ਪਰੇਸ਼ਾਨ ਜਾਂ ਨਿਰਾਸ਼ ਹੋ ਜਾਓ। ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਬਿਨਾਂ ਕਿਸੇ ਟੈਂਸ਼ਨ ਦੇ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕੋ?
ਘਰ ਰਹਿ ਕੇ ਪੜ੍ਹਾਈ ਕਰਨ ਵਿਚ ਕਿਵੇਂ ਕਾਮਯਾਬ ਹੋਈਏ
ਅੱਜ ਬਹੁਤ ਸਾਰੇ ਵਿਦਿਆਰਥੀ ਆਪਣੇ ਘਰੋਂ ਸਿੱਖਿਆ ਲੈ ਰਹੇ ਹਨ। ਪੰਜ ਸੁਝਾਅ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਸਕਦੇ ਹਨ।
ਜੇ ਮੈਨੂੰ ਸਕੂਲ ਜਾਣਾ ਪਸੰਦ ਨਹੀਂ, ਤਾਂ ਮੈਂ ਕੀ ਕਰਾਂ?
ਜੇ ਤੁਹਾਨੂੰ ਸਕੂਲ ਜਾਣਾ ਪਸੰਦ ਨਹੀਂ ਤਾਂ ਤੁਸੀਂ ਇਕੱਲੇ ਨਹੀਂ ਹੋ। ਦੇਖੋ ਕਿ ਤੁਸੀਂ ਪੜ੍ਹਾਈ-ਲਿਖਾਈ ਬਾਰੇ ਸਹੀ ਨਜ਼ਰੀਆ ਰੱਖਣ ਲਈ ਕੀ ਕਰ ਸਕਦੇ ਹੋ।
ਜੇ ਮੈਨੂੰ ਤੰਗ ਕੀਤਾ ਜਾਂਦਾ ਹੈ?
ਜਿਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰਦੇ ਹਨ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਉਹ ਆਪਣੇ ਹਾਲਾਤ ਸੁਧਾਰਨ ਲਈ ਕੀ ਕਰ ਸਕਦੇ ਹਨ।
ਜਦੋਂ ਕੋਈ ਮੈਨੂੰ ਤੰਗ ਕਰੇ, ਤਾਂ ਕੀ ਕਰਾਂ?
ਤੁਸੀਂ ਸ਼ਾਇਦ ਤੰਗ ਕਰਨ ਵਾਲੇ ਨੂੰ ਨਾ ਬਦਲ ਸਕੋ, ਪਰ ਤੁਸੀਂ ਖ਼ੁਦ ਨੂੰ ਬਦਲ ਸਕਦੇ ਹੋ।
ਦਿਮਾਗ਼ ਲੜਾਓ, ਬਦਮਾਸ਼ ਭਜਾਓ
ਜਾਣੋ ਕਿ ਕੁਝ ਨੌਜਵਾਨਾਂ ਨੂੰ ਸਕੂਲ ਵਿਚ ਤੰਗ ਕਿਉਂ ਕੀਤਾ ਜਾਂਦਾ ਹੈ ਅਤੇ ਉਹ ਇਨ੍ਹਾਂ ਬਦਮਾਸ਼ਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?
ਕੀ ਤੁਸੀਂ ਦੂਸਰਿਆਂ ਨੂੰ ਹੋਰ ਭਰੋਸੇ ਨਾਲ ਸਮਝਾਉਣਾ ਚਾਹੁੰਦੇ ਹੋ ਕਿ ਤੁਸੀਂ ਰੱਬ ʼਤੇ ਕਿਉਂ ਵਿਸ਼ਵਾਸ ਕਰਦੇ ਹੋ? ਕੁਝ ਸੁਝਾਅ ਲਓ ਕਿ ਜਦੋਂ ਕੋਈ ਤੁਹਾਨੂੰ ਤੁਹਾਡੇ ਵਿਸ਼ਵਾਸਾਂ ਬਾਰੇ ਪੁੱਛਦੇ ਹਨ, ਤਾਂ ਤੁਸੀਂ ਕੀ ਜਵਾਬ ਦੇ ਸਕਦੇ ਹੋ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?
ਦੋ ਗੱਲਾਂ ਕਰਕੇ ਤੁਹਾਨੂੰ ਵਿਕਾਸਵਾਦ ʼਤੇ ਸਵਾਲ ਖੜ੍ਹਾ ਕਰਨਾ ਚਾਹੀਦਾ ਹੈ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?
ਕੀ ਇਸ ਗੱਲ ʼਤੇ ਯਕੀਨ ਕਰਨ ਲਈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤੁਹਾਨੂੰ ਵਿਗਿਆਨ ਦੇ ਖ਼ਿਲਾਫ਼ ਹੋਣਾ ਪਵੇਗਾ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 4: ਮੈਂ ਕਿਵੇਂ ਸਮਝਾਵਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?
ਇਹ ਸਮਝਾਉਣ ਲਈ ਕਿ ਰੱਬ ਨੇ ਸਾਰਾ ਕੁਝ ਬਣਾਇਆ ਗਿਆ ਹੈ ਤੁਹਾਨੂੰ ਵਿਗਿਆਨ ਵਿਚ ਬਹੁਤ ਜ਼ਿਆਦਾ ਹੁਸ਼ਿਆਰ ਹੋਣ ਦੀ ਲੋੜ ਨਹੀਂ ਹੈ। ਬਾਈਬਲ ਵਿੱਚੋਂ ਇਸ ਦਾ ਸਬੂਤ ਦੇਖੋ।