ਬਾਈਬਲ ਦੀਆਂ ਕਿਤਾਬਾਂ ਦੀ ਸੂਚੀ
ਇਬਰਾਨੀ ਲਿਖਤਾਂ ਜੋ ਸੰਨ ਈਸਵੀ ਤੋਂ ਪਹਿਲਾਂ ਦੀਆਂ ਹਨ
ਕਿਤਾਬ ਦਾ ਨਾਂ |
ਲੇਖਕ |
ਕਿੱਥੇ ਲਿਖੀ ਗਈ |
ਕਦੋਂ ਪੂਰੀ ਹੋਈ (ਈ. ਪੂ.) |
ਕਿੰਨੇ ਸਮੇਂ ਦੀ ਜਾਣਕਾਰੀ (ਈ. ਪੂ.) |
---|---|---|---|---|
ਉਤਪਤ |
ਮੂਸਾ |
ਉਜਾੜ |
1513 |
“ਸ਼ੁਰੂ ਵਿਚ” ਤੋਂ 1657 |
ਕੂਚ |
ਮੂਸਾ |
ਉਜਾੜ |
1512 |
1657-1512 |
ਲੇਵੀਆਂ |
ਮੂਸਾ |
ਉਜਾੜ |
1512 |
1 ਮਹੀਨਾ (1512) |
ਗਿਣਤੀ |
ਮੂਸਾ |
ਉਜਾੜ ਅਤੇ ਮੋਆਬ ਦੇ ਮੈਦਾਨ |
1473 |
1512-1473 |
ਬਿਵਸਥਾ ਸਾਰ |
ਮੂਸਾ |
ਮੋਆਬ ਦੇ ਮੈਦਾਨ |
1473 |
2 ਮਹੀਨੇ (1473) |
ਯਹੋਸ਼ੁਆ |
ਯਹੋਸ਼ੁਆ |
ਕਨਾਨ |
ਲਗ. 1450 |
1473–ਲਗ. 1450 |
ਨਿਆਈਆਂ |
ਸਮੂਏਲ |
ਇਜ਼ਰਾਈਲ |
ਲਗ. 1100 |
ਲਗ. 1450–ਲਗ. 1120 |
ਰੂਥ |
ਸਮੂਏਲ |
ਇਜ਼ਰਾਈਲ |
ਲਗ. 1090 |
ਨਿਆਈਆਂ ਦੇ ਰਾਜ ਦੇ 11 ਸਾਲ |
1 ਸਮੂਏਲ |
ਸਮੂਏਲ; ਗਾਦ; ਨਾਥਾਨ |
ਇਜ਼ਰਾਈਲ |
ਲਗ. 1078 |
ਲਗ. 1180-1078 |
2 ਸਮੂਏਲ |
ਗਾਦ; ਨਾਥਾਨ |
ਇਜ਼ਰਾਈਲ |
ਲਗ. 1040 |
1077–ਲਗ. 1040 |
1 ਰਾਜਿਆਂ |
ਯਿਰਮਿਯਾਹ |
ਯਹੂਦਾਹ |
580 |
ਲਗ. 1040-911 |
2 ਰਾਜਿਆਂ |
ਯਿਰਮਿਯਾਹ |
ਯਹੂਦਾਹ ਅਤੇ ਮਿਸਰ |
580 |
ਲਗ. 920-580 |
1 ਇਤਿਹਾਸ |
ਅਜ਼ਰਾ |
ਯਰੂਸ਼ਲਮ (?) |
ਲਗ. 460 |
1 ਇਤਿਹਾਸ 9:44 ਤੋਂ ਬਾਅਦ: ਲਗ. 1077-1037 |
2 ਇਤਿਹਾਸ |
ਅਜ਼ਰਾ |
ਯਰੂਸ਼ਲਮ (?) |
ਲਗ. 460 |
ਲਗ. 1037-537 |
ਅਜ਼ਰਾ |
ਅਜ਼ਰਾ |
ਯਰੂਸ਼ਲਮ |
ਲਗ. 460 |
537–ਲਗ. 467 |
ਨਹਮਯਾਹ |
ਨਹਮਯਾਹ |
ਯਰੂਸ਼ਲਮ |
443 ਤੋਂ ਬਾਅਦ |
456–443 ਤੋਂ ਬਾਅਦ |
ਅਸਤਰ |
ਮਾਰਦਕਈ |
ਸ਼ੂਸ਼ਨ, ਏਲਾਮ |
ਲਗ. 475 |
493–ਲਗ. 475 |
ਅੱਯੂਬ |
ਮੂਸਾ |
ਉਜਾੜ |
ਲਗ. 1473 |
140 ਤੋਂ ਜ਼ਿਆਦਾ ਸਾਲ 1657-1473 ਦੇ ਵਿਚਕਾਰ |
ਜ਼ਬੂਰ |
ਦਾਊਦ ਅਤੇ ਹੋਰ |
ਲਗ. 460 |
||
ਕਹਾਉਤਾਂ |
ਸੁਲੇਮਾਨ; ਆਗੂਰ; ਲਮੂਏਲ |
ਯਰੂਸ਼ਲਮ |
ਲਗ. 717 |
|
ਉਪਦੇਸ਼ਕ ਦੀ ਕਿਤਾਬ |
ਸੁਲੇਮਾਨ |
ਯਰੂਸ਼ਲਮ |
1000 ਤੋਂ ਪਹਿਲਾਂ |
|
ਸ੍ਰੇਸ਼ਟ ਗੀਤ |
ਸੁਲੇਮਾਨ |
ਯਰੂਸ਼ਲਮ |
ਲਗ. 1020 |
|
ਯਸਾਯਾਹ |
ਯਸਾਯਾਹ |
ਯਰੂਸ਼ਲਮ |
732 ਤੋਂ ਬਾਅਦ |
ਲਗ. 778–732 ਤੋਂ ਬਾਅਦ |
ਯਿਰਮਿਯਾਹ |
ਯਿਰਮਿਯਾਹ |
ਯਹੂਦਾਹ; ਮਿਸਰ |
580 |
647-580 |
ਵਿਰਲਾਪ |
ਯਿਰਮਿਯਾਹ |
ਯਰੂਸ਼ਲਮ ਨੇੜੇ |
607 |
|
ਹਿਜ਼ਕੀਏਲ |
ਹਿਜ਼ਕੀਏਲ |
ਬਾਬਲ |
ਲਗ. 591 |
613–ਲਗ. 591 |
ਦਾਨੀਏਲ |
ਦਾਨੀਏਲ |
ਬਾਬਲ |
ਲਗ. 536 |
618–ਲਗ. 536 |
ਹੋਸ਼ੇਆ |
ਹੋਸ਼ੇਆ |
ਸਾਮਰਿਯਾ (ਜ਼ਿਲ੍ਹਾ) |
745 ਤੋਂ ਬਾਅਦ |
804 ਤੋਂ ਪਹਿਲਾਂ–745 ਤੋਂ ਬਾਅਦ |
ਯੋਏਲ |
ਯੋਏਲ |
ਯਹੂਦਾਹ |
ਲਗ. 820 (?) |
|
ਆਮੋਸ |
ਆਮੋਸ |
ਯਹੂਦਾਹ |
ਲਗ. 804 |
|
ਓਬਦਯਾਹ |
ਓਬਦਯਾਹ |
ਲਗ. 607 |
||
ਯੂਨਾਹ |
ਯੂਨਾਹ |
ਲਗ. 844 |
||
ਮੀਕਾਹ |
ਮੀਕਾਹ |
ਯਹੂਦਾਹ |
717 ਤੋਂ ਪਹਿਲਾਂ |
ਲਗ. 777-717 |
ਨਹੂਮ |
ਨਹੂਮ |
ਯਹੂਦਾਹ |
632 ਤੋਂ ਪਹਿਲਾਂ |
|
ਹੱਬਕੂਕ |
ਹੱਬਕੂਕ |
ਯਹੂਦਾਹ |
ਲਗ. 628 (?) |
|
ਸਫ਼ਨਯਾਹ |
ਸਫ਼ਨਯਾਹ |
ਯਹੂਦਾਹ |
648 ਤੋਂ ਪਹਿਲਾਂ |
|
ਹੱਜਈ |
ਹੱਜਈ |
ਯਰੂਸ਼ਲਮ |
520 |
112 ਦਿਨ (520) |
ਜ਼ਕਰਯਾਹ |
ਜ਼ਕਰਯਾਹ |
ਯਰੂਸ਼ਲਮ |
518 |
520-518 |
ਮਲਾਕੀ |
ਮਲਾਕੀ |
ਯਰੂਸ਼ਲਮ |
443 ਤੋਂ ਬਾਅਦ |
ਯੂਨਾਨੀ ਲਿਖਤਾਂ ਜੋ ਸੰਨ ਈਸਵੀ ਵਿਚ ਲਿਖੀਆਂ ਗਈਆਂ ਸਨ
ਕਿਤਾਬ ਦਾ ਨਾਂ |
ਲੇਖਕ |
ਕਿੱਥੇ ਲਿਖੀ ਗਈ |
ਕਦੋਂ ਪੂਰੀ ਹੋਈ (ਈ.) |
ਕਿੰਨੇ ਸਮੇਂ ਦੀ ਜਾਣਕਾਰੀ |
---|---|---|---|---|
ਮੱਤੀ |
ਮੱਤੀ |
ਇਜ਼ਰਾਈਲ |
ਲਗ. 41 |
2 ਈ. ਪੂ.–33 ਈ. |
ਮਰਕੁਸ |
ਮਰਕੁਸ |
ਰੋਮ |
ਲਗ. 60-65 |
29-33 ਈ. ਪੂ. |
ਲੂਕਾ |
ਲੂਕਾ |
ਕੈਸਰੀਆ |
ਲਗ. 56-58 |
3 ਈ. ਪੂ.–33 ਈ. |
ਯੂਹੰਨਾ |
ਯੂਹੰਨਾ ਰਸੂਲ |
ਅਫ਼ਸੁਸ ਜਾਂ ਨੇੜੇ |
ਲਗ. 98 |
1:19 ਤੋਂ ਅੱਗੇ, 29-33 ਈ. ਪੂ. |
ਰਸੂਲਾਂ ਦੇ ਕੰਮ |
ਲੂਕਾ |
ਰੋਮ |
ਲਗ. 61 |
33–ਲਗ. 61 ਈ. |
ਰੋਮੀਆਂ |
ਪੌਲੁਸ |
ਕੁਰਿੰਥੁਸ |
ਲਗ. 56 |
|
1 ਕੁਰਿੰਥੀਆਂ |
ਪੌਲੁਸ |
ਅਫ਼ਸੁਸ |
ਲਗ. 55 |
|
2 ਕੁਰਿੰਥੀਆਂ |
ਪੌਲੁਸ |
ਮਕਦੂਨੀਆ |
ਲਗ. 55 |
|
ਗਲਾਤੀਆਂ |
ਪੌਲੁਸ |
ਕੁਰਿੰਥੁਸ ਜਾਂ ਸੀਰੀਆ ਦਾ ਅੰਤਾਕੀਆ |
ਲਗ. 50-52 |
|
ਅਫ਼ਸੀਆਂ |
ਪੌਲੁਸ |
ਰੋਮ |
ਲਗ. 60-61 |
|
ਫ਼ਿਲਿੱਪੀਆਂ |
ਪੌਲੁਸ |
ਰੋਮ |
ਲਗ. 60-61 |
|
ਕੁਲੁੱਸੀਆਂ |
ਪੌਲੁਸ |
ਰੋਮ |
ਲਗ. 60-61 |
|
1 ਥੱਸਲੁਨੀਕੀਆਂ |
ਪੌਲੁਸ |
ਕੁਰਿੰਥੁਸ |
ਲਗ. 50 |
|
2 ਥੱਸਲੁਨੀਕੀਆਂ |
ਪੌਲੁਸ |
ਕੁਰਿੰਥੁਸ |
ਲਗ. 51 |
|
1 ਤਿਮੋਥਿਉਸ |
ਪੌਲੁਸ |
ਮਕਦੂਨੀਆ |
ਲਗ. 61-64 |
|
2 ਤਿਮੋਥਿਉਸ |
ਪੌਲੁਸ |
ਰੋਮ |
ਲਗ. 65 |
|
ਤੀਤੁਸ |
ਪੌਲੁਸ |
ਮਕਦੂਨੀਆ (?) |
ਲਗ. 61-64 |
|
ਫਿਲੇਮੋਨ |
ਪੌਲੁਸ |
ਰੋਮ |
ਲਗ. 60-61 |
|
ਇਬਰਾਨੀਆਂ |
ਪੌਲੁਸ |
ਰੋਮ |
ਲਗ. 61 |
|
ਯਾਕੂਬ |
ਯਾਕੂਬ (ਯਿਸੂ ਦਾ ਭਰਾ) |
ਯਰੂਸ਼ਲਮ |
62 ਤੋਂ ਪਹਿਲਾਂ |
|
1 ਪਤਰਸ |
ਪਤਰਸ |
ਬਾਬਲ |
ਲਗ. 62-64 |
|
2 ਪਤਰਸ |
ਪਤਰਸ |
ਬਾਬਲ (?) |
ਲਗ. 64 |
|
1 ਯੂਹੰਨਾ |
ਯੂਹੰਨਾ ਰਸੂਲ |
ਅਫ਼ਸੁਸ ਜਾਂ ਨੇੜੇ |
ਲਗ. 98 |
|
2 ਯੂਹੰਨਾ |
ਯੂਹੰਨਾ ਰਸੂਲ |
ਅਫ਼ਸੁਸ ਜਾਂ ਨੇੜੇ |
ਲਗ. 98 |
|
3 ਯੂਹੰਨਾ |
ਯੂਹੰਨਾ ਰਸੂਲ |
ਅਫ਼ਸੁਸ ਜਾਂ ਨੇੜੇ |
ਲਗ. 98 |
|
ਯਹੂਦਾਹ |
ਯਹੂਦਾਹ (ਯਿਸੂ ਦਾ ਭਰਾ) |
ਇਜ਼ਰਾਈਲ (?) |
ਲਗ. 65 |
|
ਪ੍ਰਕਾਸ਼ ਦੀ ਕਿਤਾਬ |
ਯੂਹੰਨਾ ਰਸੂਲ |
ਪਾਤਮੁਸ |
ਲਗ. 96 |
[ਕੁਝ ਕਿਤਾਬਾਂ ਬਾਰੇ ਪੱਕਾ ਨਹੀਂ ਪਤਾ ਹੈ ਕਿ ਉਹ ਕਿਨ੍ਹਾਂ ਨੇ ਲਿਖੀਆਂ ਅਤੇ ਕਿੱਥੇ ਲਿਖੀਆਂ। ਕੁਝ ਤਾਰੀਖ਼ਾਂ ਬਾਰੇ ਵੀ ਪੱਕਾ ਪਤਾ ਨਹੀਂ ਹੈ। ਲਗ. ਦਾ ਮਤਲਬ ਹੈ “ਲਗਭਗ।”]