ਜਾਗਰੂਕ ਬਣੋ! ਨੰ. 3 2020 | ਕੀ ਪੱਖਪਾਤ ਕਦੇ ਖ਼ਤਮ ਹੋਵੇਗਾ?
ਜਦੋਂ ਦੂਸਰੇ ਪੱਖਪਾਤ ਕਰਦੇ ਹਨ, ਤਾਂ ਸਾਨੂੰ ਝੱਟ ਪਤਾ ਲੱਗ ਜਾਂਦਾ ਹੈ। ਪਰ ਕਦੇ-ਕਦੇ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਅਸੀਂ ਖ਼ੁਦ ਪੱਖਪਾਤ ਕਰ ਰਹੇ ਹਾਂ।
ਆਓ ਅਸੀਂ ਕੁਝ ਸਲਾਹਾਂ ’ਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਪੱਖਪਾਤ ਕਰਨਾ ਛੱਡ ਸਕਦੇ ਹਾਂ।
ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ
ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਅਸੀਂ ਪੱਖਪਾਤ ਕਰ ਰਹੇ ਹਾਂ ਜਾਂ ਨਹੀਂ?
ਪੂਰੀ ਜਾਣਕਾਰੀ ਲਓ
ਅਧੂਰੀ ਜਾਣਕਾਰੀ ਹੋਣ ਕਰਕੇ ਸਾਨੂੰ ਦੂਸਰਿਆਂ ਬਾਰੇ ਗ਼ਲਤਫ਼ਹਿਮੀ ਹੋ ਸਕਦੀ ਹੈ। ਇਕ ਆਦਮੀ ਜੋ ਪਹਿਲਾਂ ਇਕ ਫ਼ੌਜੀ ਸੀ ਦੱਸਦਾ ਹੈ ਕਿ ਉਸ ਨਾਲ ਵੀ ਕੁਝ ਅਜਿਹਾ ਹੀ ਹੋਇਆ।
ਹਮਦਰਦੀ ਦਿਖਾਓ
ਜੇ ਅਸੀਂ ਹਮਦਰਦੀ ਨਹੀਂ ਦਿਖਾਉਂਦੇ, ਤਾਂ ਇਸ ਦਾ ਕੀ ਮਤਲਬ ਹੋ ਸਕਦਾ ਹੈ?
ਦੂਜਿਆਂ ਦੀਆਂ ਖੂਬੀਆਂ ਦੇਖੋ
ਘਮੰਡ ਨੂੰ ਪੱਖਪਾਤ ਵਿਚ ਬਦਲਦਿਆਂ ਦੇਰ ਨਹੀਂ ਲੱਗਦੀ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਕਿਤੇ ਸਾਡੀ ਸੋਚ ਵੀ ਇੱਦਾਂ ਦੀ ਨਾ ਹੋ ਜਾਵੇ?
ਆਪਣੀ ਦੋਸਤੀ ਦਾ ਦਾਇਰਾ ਵਧਾਓ
ਉਨ੍ਹਾਂ ਲੋਕਾਂ ਨਾਲ ਦੋਸਤ ਕਰਨ ਦੇ ਫ਼ਾਇਦੇ ਦੇਖੋ ਜੋ ਤੁਹਾਡੇ ਤੋਂ ਵੱਖਰੇ ਹਨ।
ਪਿਆਰ ਦਿਖਾਓ
ਪਿਆਰ ਦਿਖਾਉਣ ਨਾਲ ਅਸੀਂ ਆਪਣੇ ਦਿਲ ਵਿੱਚੋਂ ਪੱਖਪਾਤ ਨੂੰ ਕੱਢ ਸਕਦੇ ਹਾਂ। ਦੇਖੋ ਕਿ ਇੱਦਾਂ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ।
ਪੱਖਪਾਤ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ
ਪੱਖਪਾਤ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਦੀ ਸਰਕਾਰ ਕਿਹੜੇ ਚਾਰ ਕੰਮ ਕਰੇਗੀ?
ਇਹ ਲੋਕ ਪੱਖਪਾਤ ਦੀਆਂ ਕੰਧਾਂ ਢਾਹ ਸਕੇ
ਤਿੰਨ ਵੀਡੀਓ ਦੇਖੋ ਕਿ ਕਿਵੇਂ ਕੁਝ ਲੋਕ ਪੱਖਪਾਤ ਕਰਨਾ ਛੱਡ ਸਕੇ।